ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>
ਸੰਯੁਕਤ ਰਾਸ਼ਟਰ ਦੀ ਅਦਾਲਤ ਨੇ ਭਾਰਤ ਨੂੰ ਇਤਾਲਵੀ ਸੈਨਿਕ ਨੂੰ ਰਿਹਾਅ ਕਰਨ ਲਈ ਕਿਹਾ   

 Program:Sikh Jiwan Jach Part - 2 (Episode -6) (Media Punjab TV)

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

08:29:01

europe time

04:59:01

uk time

02:59:01

nz time

14:59:01

newyork time

22:59:01

australia time

12:59:01

CURRENCY RATES

ਕਲਯੁਗੀ ਮਾਂ ਨੇ ਹੀ ਰਲ ਕੇ ਕੀਤਾ ਆਪਣੇ 18 ਮਹੀਨੇ ਦੇ ਬੱਚੇ ਦਾ ਕਤਲ

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2016 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

--------------------------------------------------------

ਹੇਠ ਦਿੱਤੇ ਗਏ ਲਿੰਕਾਂ ਤੋਂ ਤੁਸੀਂ ਪ੍ਰੋਗਰਾਮਾ ਦੀਆਂ ਤਸਵੀਰਾਂ ਦੇਖ ਸਕਦੇ ਹੋ
--------------------------------------------------------

ਗੁਰਦੁਆਰਾ ਸਾਹਿਬ ਲਾਹਰ ਸੂਡ ਬਾਡਨ ਜਰਮਨੀ ਵਿੱਚ ਪੁਨਰ ਨਿਰਮਾਣਿਤ ਗੁਰਦੁਆਰਾ ਸਾਹਿਬ ਸੂਡ ਬਾਡਨ  ਦਾ ਉਦਘਾਟਨੀ ਸਮਾਰੋਹ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਸੂਡ ਬਾਡਨ ਦੀ ਸਾਧ ਸੰਗਤ ਵੱਲੋਂ 1 ਮਈ ਨੂੰ ਕੀਤਾ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਚੈਸਾ ਇਟਲੀ ਵੱਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੁੰ ਸਮਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਬਲਵਿੰਦਰ ਸਿੰਘ ਢਿੱਲੋਂ -ਕੰਗ >>>

23 ਅਪ੍ਰੈਲ 2016 ਨੂੰ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਫੋਟੋ ਵੇਖਣ ਲਈ ਕਲਿੱਕ ਕਰੋ- ਫੋਟੋ. ਘੋਤੜਾ ਸਟੂਡੀਓ ਬਰੇਸ਼ੀਆ ਮੀਡੀਆ ਪੰਜਾਬ ਇਟਲੀ >>>

ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰਿਜੋਮੀਲੀਆ ਇਟਲੀ ਵਿਖੇ ਸਜਾਏ ਗਏ ਮਹਾਨ ਨਗਰ ਕੀਰਤਨ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ >>>

ਗੁਰਦੁਆਰਾ ਸੰਗਤ ਸਭਾ ਬਾਤੀਪਾਲੀਆ ਸਾਲੈਰਨੋ ਇਟਲੀ ਵਿਖੇ ਸਜਾਏ ਗਏ ਮਹਾਨ ਨਗਰ ਕੀਰਤਨ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ >>>

ਗੁਰਦੁਆਰਾ ਸਿੰਘ ਸਭਾ ਕਾਸਤਲਗੌਮਬੈਰਤੋ ਵਿਚੈਸਾ ਇਟਲੀ ਵੱਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੁੰ ਸਮੱਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਬਲਵਿੰਦਰ ਸਿੰਘ ਢਿੱਲੋਂ >>>

ਜਰਮਨੀ ਦੇ ਸ਼ਹਿਰ ਐਸਨ ਵਿਚ ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਵੱਲੋਂ 23 ਅਪ੍ਰੈਲ 2016 ਨੂੰ ਮਹਾਨ ਨਗਰ ਕੀਰਤਨ ਸਜਾਇਆ ਗਿਆ। ਤਸਵੀਰਾਂ ਦੇਖਣ ਲਈ ਕਲਿੱਕ ਕਰੋ  >>> Sukhsat Studio Dhillon >>>

ਜਰਮਨੀ ਦੇ ਸ਼ਹਿਰ ਬਰਲਿਨ ਵਿਖੇ 23 ਅਪ੍ਰੈਲ 2016 ਨੂੰ ਨਵੀਂ ਪਨੀਰੀ ਨੂੰ ਸਾਂਭਣ ਅਤੇ ਪੰਜਾਬੀਆਂ ਦੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ਼ 'ਕਿਡਸ ਐਂਡ ਕਲਚਰਲ ਆਰਗੇਨਾਈਜ਼ੇਸ਼ਨ' ਵਲ੍ਹੋਂ ਆਪਣੇਂ ਤੀਸਰੇ ਪ੍ਰੋਗਰਾਮ ਵਿੱਚ ਕਾਫੀ ਪਰਿਵਾਰਾਂ ਦੇ ਬੱਚਿਆਂ ਦੇ ਜਨਮ ਦਿਨ ਸਾਂਝੇ ਤੌਰ ਤੇ ਮਨਾਏ ਗਏ। ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

-----------------------------------------------------------------------

ਵਿਧਾਇਕ ਪਰਗਟ ਦੀ ਨਾਂਹ ਦੇ ਮਾਅਨੇ - ਗੁਰਦੀਸ਼ ਪਾਲ ਕੌਰ ਬਾਜਵਾ

ਬੀਤੇ ਦਿਨ ਅਕਾਲੀ ਦਲ ਤੇ ਭਾਜਪਾ ਦੇ ਸੱਤ ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਬਣਾਉਣ ਦੇ ਐਲਾਨ ਪਿੱਛੋਂ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਜਿਸ ਤਰ੍ਹਾਂ ਸਹੁੰ ਚੁੱਕਣੋਂ ਇਨਕਾਰ ਕੀਤਾ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਦਲ ਵਿਚ ਸਭ ਕੁੱਝ ਠੀਕ ਨਹੀ ਹੈ। ਸਿਆਸੀ ਪੰਡਤ ਉਨ੍ਹਾਂ ਦੀ ਇਸ ਨਾਂਹ ਨੂੰ ਜਿੱਥੇ ਬਗ਼ਾਵਤ ਦੱਸ ਰਹੇ ਹਨ ਉੱਥੇ ਸਾਬਕਾ ਹਾਕੀ ਕਪਤਾਨ ਨੇ ਸੀਪੀਐਸ ਬਣਨੋਂ ਨਾਂਹ ਕੀਤੇ ਜਾਣ ਦਾ ਸੰਕੇਤ ਉਨ੍ਹਾਂ ਦੇ ਹਲਕੇ ਦੀਆਂ ਮੁਸ਼ਕਲਾਂ ਦਾ ਹੱਲ ਨਾ ਹੋਣਾ ਦਿੱਤਾ ਹੈ। ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵੀ ਉਨ੍ਹਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਹੀ ਮੰਨੇ। ਪਰਗਟ ਸਿੰਘ ਦੇ ਅਗਵਾਈ ਹੇਠਲੇ ਜਲੰਧਰ ਛਾਉਣੀ ਹਲਕੇ ਵਿਚ ਪੈਂਦੇ ਪਿੰਡ ਫੋਲੜੀਵਾਲ ਵਿਚ ਕੂੜੇ ਦੇ ਨਿਪਟਾਰੇ ਤੇ ਉਸ ਤੋਂ ਖਾਦ ਗੈਸ ਤੇ ਬਿਜਲੀ ਆਦਿ ਬਣਾਉਣ ਵਾਲਾ ਸਾਲਿਡ ਵੇਸਟ ਪਲਾਂਟ ਬਣਾਏ ਜਾਣ ਦੀ ਤਜਵੀਜ਼ ਹੈ। ਛਾਉਣੀ ਹਲਕੇ ਦੇ ਲੋਕ ਇਸ ਪਲਾਂਟ ਦਾ ਜ਼ਬਰਦਸਤ ਵਿਰੋਧ ਕਰ ਰਹੇ ਹਨ। ਵਿਧਾਇਕ ਪਰਗਟ ਸਿੰਘ ਪ੍ਰਮੁੱਖਤਾ ਨਾਲ ਮੁੱਖ ਮੰਤਰੀ ਤੇ ਉਪ ਮੁੱਖ ਮੰਤ੍ਰੀ ਕੋਲ ਇਹ ਮਸਲਾ ਉਠਾਉਂਦੇ ਰਹੇ ਹਨ ਪਰ ਉਨ੍ਹਾਂ ਨੇ ਪਰਗਟ ਸਿੰਘ ਦੀ ਇਸ ਸਮੱਸਿਆ ਵੱਲ ਧਿਆਨ ਨਹੀ ਦਿੱਤਾ। ਇਸઠ ਕਾਰਨ ਛਾਉਣੀ ਹਲਕੇ ਦੇ ਲੋਕਾਂ ਦੇ ਨਾਲ-ਨਾਲ ਪਰਗਟ ਸਿੰਘ ਵੀ ਅਕਾਲੀ ਦਲ ਤੋਂ ਨਾਰਾਜ਼ ਹੁੰਦੇ ਗਏ। ਉਹ ਛਿੱਲੇ ઠਕੁੱਝ ਸਮੇਂ ਤੋਂ ਇਲਾਕੇ ਵਿਚ ਹੋਣ ਵਾਲੇ ਸੁਖਬੀਰ ਬਾਦਲ ਦੇ ਸਮਾਗਮਾਂ ਤੋਂ ਵੀ ਦੂਰ ਰਹਿ ਕੇ ਆਪਣੀ ਨਾਰਾਜ਼ਗੀ ਪ੍ਰਗਟਾ ਚੁੱਕੇ ਹਨ। ਹੁਣ ਜਦੋਂ ਉਨ੍ਹਾਂ ਨੇ ਸੀਪੀਐੱਸ ਵਜੋਂ ਸਹੁੰ ਚੁੱਕਣ ਤੋਂ ਨਿਮਰਤਾ ਨਾਲ ਨਾਂਹ ਕਰ ਦਿੱਤੀ ਹੈ ਤਾਂ ਉਨ੍ਹਾਂ ਦੀ ਨਾਰਾਜ਼ਗੀ ਜੱਗ ਜ਼ਾਹਿਰ ਹੋ ਗਈ ਹੈ। ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰ ਕੇ ਪਿੱਛੇ ਜਿਹੇ ਹੀ ਕਾਂਗਰਸ ਵਿਚ ਗਏ ਗਾਇਕ ਹੰਸ ਰਾਜ ਹੰਸ ਨੇ ਵੀ ਪਰਗਟ ਦੀ ਨਾਰਾਜ਼ਗੀ ਜਾਇਜ਼ ਦੱਸਦਿਆਂ ਇਹ ਆਖਿਆ ਕਿ ਉਹ ਵੀ ਆਪਣੀ ਗੱਲ ਨਾ ਸੁਣੇ ਜਾਣ ਤੋਂ ਦੁਖੀ ਹੋ ਕੇ ਹੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਗਏ ਸਨ। ਅਗਲੇ ਕੁੱਝ ਮਹੀਨਿਆਂ ਤਕ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਅਜਿਹੇ ਵੇਲੇ ਪਰਗਟ ਸਿੰਘ ਦਾ ਨਾਰਾਜ਼ ਹੋਣਾ ਅਕਾਲੀ ਦਲ ਨੂੰ ਮਹਿੰਗਾ ਪੈ ਸਕਦਾ ਹੈ। ਪਹਿਲਾਂ ਹੀ ਸੂਬੇ ਵਿਚ ਅਕਾਲੀ ਦਲ ਤੇ ਭਾਜਪਾ ਵਿਰੁੱਧ ਬਾਗ਼ੀ ਸੁਰਾਂ ਤੇਜ਼ ਹੋਈਆਂ ਪਈਆਂ ਹਨ। ਨਵਜੋਤ ਸਿੱਧੂ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਦਿਆਂ ਹੀ ਜਿਸ ਤਰ੍ਹਾਂ ਬਾਦਲ ਪਰਿਵਾਰ ਤੇ ਹੱਲਾ ਬੋਲਿਆ ਹੈ ਅਤੇ ਨਵਜੋਤ ਸਿੱਧੂ ਦੀ ਪਤਨੀ ਤੇ ਭਾਜਪਾ ਦੀ ਵਿਧਾਇਕ ਡਾ. ਨਵਜੋਤ ਜੌਰ ਸਿੱਧੂ ਵੀ ਜਿਸ ਤਰ੍ਹਾਂ ਅਕਾਲੀ ਦਲ ਨੂੰ ਰਗੜੇ ਲਾਉਂਦੀ ਰਹੀ ਹੈ ਉਸ ਤੋਂ ਵੀ ਜਾਪਦਾ ਹ ਕਿ ਅਗਲੇ ਦਿਨੀਂ ਸੂਬੇ ਦੀ ਸਿਆਸਤ ਹੋਰ ਭਖੇਗੀ। ਅਗਲੇ ਦਿਨੀਂ ਅਕਾਲੀ ਸਿਆਸਤ ਦਾ ਊਠ ਕਿਸ ਪਾਸੇ ਬੈਠਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ।  READ MORE >>>