ਜਰਮਨੀ ਨਿਵਾਸੀ ਹਰਪ੍ਰੀਤ ਸਿੰਘ ਨੇ ਆਪਣਾ ਨਾਮ ਚੇਜ ਕਰ ਲਿਆ ਹੈ
ਹਰਪ੍ਰੀਤ ਸਿੰਘ ਲੰਮੇ ਸਮੇ ਤੋ ਲੀਗਲ ਤੌਰ ਤੇ ਜਰਮਨ ਵਿਚ ਰਹਿ ਰਿਹਾ ਹੈ , ਜਰਮਨ ਆਈ ਡੀ ਤੇ ਨਾਮ ਵੱਖਰਾ ਅਤੇ ਸੁਰਨੇਮ ਵੱਖਰਾ ਲਿਖਦੇ ਹਨ, ਪਰ ਭਾਰਤੀ ਪਾਸਪੋਰਟ ਤੇ ਸੁਰਨੇਮ ਵਾਲੀ ਜਗਾਹ ਖਾਲੀ ਰੱਖ ਕੇ ਗਿਵਨ ਨੇਮ ਵਾਲੀ ਜਗਾਹ ਪੂਰਾ ਨਾਮ ਇੱਕ ਹੀ ਲਾਇਨ ਵਿਚ ਲਿਖਿਆ ਹੈ ਅਤੇ ਭਾਰਤੀ ਪਾਸਪੋਰਟ ਤੇ ਨਾਮ ਜਰਮਨ ਆਈ ਡੀ ਮੁਤਾਬਕ ਠੀਕ ਕਰਵਾਉਣ ਲਈ ਪਬਲਿਕ ਨੋਟਿਸ ਜਰੂਰੀ ਹੈ , ਜਰਮਨ ਵਿਚ ਜਿਆਦਾ ਪੜੀ ਜਾਣ ਵਾਲੀ ਪੰਜਾਬੀ ਅਖਬਾਰ ਵਿਚ ਹਰਪ੍ਰੀਤ ਸਿੰਘ ਵਲੋ ਪਬਲਿਕ ਨੋਟਿਸ ਦੇ ਕੇ ਆਪਣਾ ਸੁਰਨੇਮ ਸਿੰਘ ਅਤੇ ਗੇਵਿਨ ਨੇਮ ਹਰਪ੍ਰੀਤ ਰੱਖ ਲਿਆ ਹੈ ਸੋ ਸਾਰੇ ਇਸ ਪਬਲਿਕ ਨੋਟਿਸ ਨੂੰ ਜਰੂਰੀ ਨੋਟ ਕਰਨ,
For Correct Detail in German
Vorname : Harpreet
Nachname : Singh
Geboren : 06.03.1996
Geburtsort : Köln
Adresse : 50668 Köln Turiner str .15