ਮੈਮੋਗਰਾਮ ਦੁਆਰਾ ਬ੍ਰੈਸਟ ਕੈਂਸਰ ਦੀ ਜਾਂਚ ਕਰਵਾਓ - ਗੁਰਭਿੰਦਰ ਗੁਰੀ

ਬ੍ਰੈਸਟ ਕੈਂਸਰ  ਔਰਤਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਬਦਲਦੀ ਜੀਵਨ ਸ਼ੈਲੀ ਅਤੇ ਗ਼ਲਤ ਖਾਣ-ਪੀਣ ਦੇ ਕਾਰਨ ਔਰਤਾਂ ਤੇਜ਼ੀ ਨਾਲ ਇਸ ਰੋਗ ਦੀ ਚਪੇਟ ਵਿੱਚ ਆ ਰਹੀਆਂ ਹਨ।  ਔਰਤਾਂ ਦੀ ਗਰਦਨ ਵਿੱਚ ਦਰਦ ਆਮ ਗੱਲ ਹੈ ਪਰ ਬ੍ਰੈਸਟ ਕੈਂਸਰ ਦੇ ਦੌਰਾਨ ਕੈਂਸਰ ਦੀਆਂ ਕੋਸ਼ਕਾਵਾਂ ਜਦੋਂ ਵਧਣ ਲੱਗਦੀਆਂ ਹਨ ਤਾਂ ਇਹ ਰੀੜ੍ਹ ਦੀ ਹੱਡੀ ਉੱਤੇ ਅਸਰ ਪਾਉਂਦਾ ਹੈ। ਜਿਸ ਦੇ ਨਾਲ ਗਰਦਨ ਵਿੱਚ ਤੇਜ਼ ਦਰਦ ਅਤੇ ਸੋਜ ਦੀ ਸਮੱਸਿਆ ਹੋਣ ਲੱਗਦੀ ਹੈਕੈਂਸਰ ਦੀਆਂ ਕੋਸ਼ਕਾਵਾਂ ਵਧਣ ਦੇ ਕਾਰਨ ਕੱਛਾਂ ਵਿੱਚ ਦਰਦ, ਸੋਜ । ਇਸ ਤਰ੍ਹਾਂ ਦੇ ਲੱਛਣ ਦਿੱਖਣ ਤਾ ਤੁਹਾਨੂੰ ਤੁਰੰਤ ਜਾਂਚ ਕਰਵਾਉਣੀ ਚਾਹੀਦੀ  ਬ੍ਰੈਸਟ ਕੈਂਸਰ ਹੋਣ ਉੱਤੇ ਔਰਤਾਂ ਨੂੰ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ। ਕੈਂਸਰ ਦੇ ਸੈੱਲਸ ਖ਼ੂਨ ਦੀਆਂ ਕੋਸ਼ਕਾਵਾਂ ਉੱਤੇ ਦਬਾਅ ਪਾਉਂਦੇ ਹਨ। ਸਰੀਰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਦਾ ਹੈ ਛਾਤੀ ਦੇ ਨਿੱਪਲ ਵਿੱਚੋਂ ਹਲਕਾ ਪਾਣੀ ਵਰਗਾ ਡਿਸਚਾਰਜ ਹੋਣਾ ਵੀ ਬ੍ਰੈਸਟ ਕੈਂਸਰ ਦਾ ਹੀ ਸੰਕੇਤ ਹੁੰਦਾ ਹੈ। ਇਸ ਦੇ ਇਲਾਵਾ ਨਿੱਪਲ ਦਾ ਰੰਗ ਅਤੇ ਸਰੂਪ ਬਦਲਣ ਉੱਤੇ ਤੁਰੰਤ ਚੈੱਕਅਪ ਕਰਵਾਓ ਮਾਹਵਾਰੀ ਦੇ ਬਾਅਦ ਬ੍ਰੈਸਟ ਜਾਂ ਕੱਛਾਂ ਵਿੱਚ ਗੰਢ ਹੋਣਾ ਛਾਤੀ ਵਿੱਚ ਦਰਦ, ਖੁਰਕ ਜਾਂ ਉਸ ਦਾ ਲਾਲ ਹੋ ਜਾਣਾ ਵੀ ਇਸ ਰੋਗ ਦਾ ਕਾਰਨ ਹੋ ਸਕਦਾ ਹੈ13 ਸਾਲ ਦੀ ਉਮਰ ਤੋਂ ਪਹਿਲਾਂ ਮਾਹਵਾਰੀ ਆਉਣ ਨਾਲ ਅੱਗੇ ਚੱਲ ਕੇ ਬ੍ਰੈਸਟ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।  32 ਸਾਲ ਦੀ ਉਮਰ ਦੇ ਬਾਅਦ ਗਰਭਵਤੀ ਹੋਣ ਉੱਤੇ ਵੀ ਇਸ ਦਾ ਖ਼ਤਰਾ ਵੱਧ ਜਾਂਦਾ ਹੈ। ਮਾਹਵਾਰੀ 50ਦੀ ਉਮਰ ਦੇ ਬਾਅਦ ਹੀ ਬੰਦ ਹੋ ਗਈ ਹੈ, ਤਾਂ ਤੁਹਾਨੂੰ ਇਹ ਰੋਗ ਹੋ ਸਕਦਾ ਹੈ। ਅਜਿਹੇ ਵਿੱਚ ਤੁਸੀਂ ਮੈਮੋਗਰਾਮ ਦੁਆਰਾ ਬ੍ਰੈਸਟ ਕੈਂਸਰ ਦੀ ਜਾਂਚ ਕਰਵਾਓ ਲਸਣ ਅਤੇ ਪਿਆਜ਼ ਦਾ ਵੀ ਸੇਵਨ ਕਰਨਾ ਨਾ ਭੁੱਲੋ। ਰਿਸਰਚ ਦੇ ਮੁਤਾਬਕ ਲਸਣ ਅਤੇ ਪਿਆਜ਼ Nitrosamine ਬਣਨ ਤੋਂ ਰੋਕਦਾ ਹੈ। ਲਸਣ ਅਤੇ ਪਿਆਜ਼ ਦਾ ਜਿਨ੍ਹਾਂ ਸੇਵਨ ਕਰਨਗੇ। ਉਨ੍ਹਾਂ ਹੀ ਕੈਂਸਰ ਨਾਲ ਲੜਨ ਵਾਲੇ ਕੈਮੀਕਲ ਐਕਟਿਵ ਹੋ ਜਾਣਗੇ।ਵਿਗਿਆਨੀਆਂ ਦੇ ਅਨੁਸਾਰ ਵੀ ਗਊ ਦਾ ਪਿਸ਼ਾਬ ਛਾਤੀ ਦੇ ਕੈਂਸਰ  ਤੋਂ ਬਚਾਅ ਕਰਦਾ ਹੈ। ਗਊ ਦੇ ਪਿਸ਼ਾਬ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਕਾਰਬਨਿਕ ਐਸਿਡ, ਨਾਈਟਰੋਜਨ, ਮੈਗਨੀਜ਼, ਸਲਫਰ, ਅਮੋਨੀਆ, ਫਾਸਫੇਟ , ਅਮੀਨੋ ਐਸਿਡ, ਯੂਰਿਕ ਐਸਿਡ, ਲੈਕਟੋਜ ਮੌਜੂਦ ਹੁੰਦੇ ਹਨ। ਜੋ ਕੈਂਸਰ ਤੋਂ ਬਚਾੳੁ ਕਰਦੇ ਹਨ l

ਗੁਰਭਿੰਦਰ ਗੁਰੀ
99157-27311