MediaPunjab
ਮੀਡੀਆ ਪੰਜਾਬ - ਪੁਆਧ ਖ਼ਬਰਾਂ

ਗਗਨਦੀਪ ਸਿੰਘ ਧਾਲੀਵਾਲ ਨਸ਼ਾ ਮੁਕਤੀ ਮੋਰਚਾ ਅਭਿਆਨ ਦੇ ਜ਼ਿਲਾ ਕੋਆਰਡੀਨੇਟਰ ਬਣੇ

ਫ਼ਰੀਦਕੋਟ, 23 ਅਪ੍ਰੈਲ (ਧਰਮ ਪ੍ਰਵਾਨਾਂ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਅਤੇ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਸਟੇਟ ਵਰਕਿੰਗ ਪ੍ਰੈਂਡੀਡੈਂਟ ਪੰਜਾਬ ਵੱਲੋਂ ਵਾਰ ਆਨ ਡਰੱਗਜ਼ ਤੇ 14 ਜ਼ਿਲ੍ਹਿਆਂ ਅੰਦਰ ਕੋਆਰਡੀਨੇਟਰ ਫ਼ਾਰ ਨਸ਼ਾ ਮੁਕਤੀ ਮੋਰਚਾ ਲਗਾਏ ਹਨ। ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਤੇ ਸਟੇਟ ਵਰਕਿੰਗ ਪ੍ਰੈਂਜੀਡੈਂਟ ਵੱਲੋਂ ਜਾਰੀ ਲਿਸਟ ’ਚ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੂੰ ਜ਼ਿਲਾ ਫ਼ਰੀਦਕੋਟ ਦਾ ਨਸ਼ਾ ਮੁਕਤੀ ਮੋਰਚਾ ਅਭਿਆਨ ਦਾ ਜ਼ਿਲਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਸਬੰਧੀ ਗੱਲਬਾਤ ਕਰਨ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਵਾਸਤੇ ਉਹ ਦਿਨ-ਰਾਤ ਇੱਕ ਕਰਨਗੇ। ਉਨ੍ਹਾਂ ਕਿਹਾ ਪੰਜਾਬ ਅੰਦਰ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਬੜੀ ਸੁਹਿਦਰਤਾ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਖੁਸ਼ੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਵਾਸਤੇ ਆਰੰਭ ਕੀਤੀ ਮੁਹਿੰਮ ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ.ਧਾਲੀਵਾਲ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਲਦ ਸਕਾਰ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਪੰਜਾਬ ਦੀ ਧਰਤੀ ਨੂੰ ਪੂਰੀ ਤਰ੍ਹਾਂ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਨੂੰ  ਸਰਕਾਰ ਦੀ ਮੁਹਿੰਮ ਨੂੰ ਲੋਕ ਮੁਹਿੰਮ ਬਣਾਉਣਾ ਚਾਹੀਦਾ ਹੈ।

 24 April, 2025

ਐਫਸੀਆਈ ਆਰ.ਓ ਪੰਜਾਬ ਦੇ ਜੀ.ਐਮ ਸ਼੍ਰੀ ਬੀ. ਸ਼੍ਰੀਨੀਵਾਸਨ ਵੱਲੋਂ ਸਰਹਿੰਦ ਡੀਪੂ ਦਾ ਕੀਤਾ ਦੌਰਾ

ਫਤਿਹਗੜ੍ਹ ਸਾਹਿਬ, 23 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ)  ਐਫਸੀਆਈ ਆਰ.ਓ ਪੰਜਾਬ ਦੇ ਜੀ.ਐਮ ਸ਼੍ਰੀ ਬੀ. ਸ਼੍ਰੀਨੀਵਾਸਨ ਵੱਲੋਂ ਸਰਹਿੰਦ ਡੀਪੂ ਦਾ ਕੀਤਾ ਗਿਆ ਤੇ ਉਹਨਾਂ ਨਾਲ ਐਫਸੀਆਈ ਡੀ.ਓ ਚੰਡੀਗੜ੍ਹ ਦੇ ਡੀ.ਐਮ ਅਮਿਤ ਪੰਥ, ਐਫਸੀਆਈ ਡੀਓ ਚੰਡੀਗੜ੍ਹ ਦੇ ਏਜੀਐਮ ਹਿਮਾਂਸ਼ੂ ਸ਼ਾਹੀ ਤੇ ਏ.ਐਮ.ਐਫ.ਐਸ.ਡੀ ਡਿਪੂ ਹਰਸ਼ਬੀਰ ਸਿੰਘ ਵੀ ਨਾਲ ਮੌਜੂਦ ਰਹੇ ।  ਇਸ ਮੌਕੇ ਤੇ ਸਰਹੰਦ ਡੀਪੂ ਵਿਖੇ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਹੋਇਆਂ ਐਫਸੀਆਈ ਪੰਜਾਬ ਦੇ ਜੀਐਮ ਸ਼੍ਰੀ ਬੀ.ਸ਼੍ਰੀਨੀਵਾਸਨ ਵੱਲੋਂ ਐਫਸੀਆਈ ਦੇ ਗੁਦਾਮਾ ਵਿੱਚ ਬੂਟਾ ਵੀ ਲਗਾਇਆ ਗਿਆ।  ਇਸ ਮੌਕੇ  ਰਾਈਸ ਮੇਲਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਨੇ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਚੋਲ ਲਗਾਉਣ ਵਾਸਤੇ ਜਿੱਥੇ ਕਿਤੇ ਵੀ ਸਪੇਸ ਦੀ ਘਾਟ ਆਉਣ ਅਤੇ ਹੋਰ ਰਾਈਸ ਮਿਲਰਸ ਦੀਆਂ ਪਰੇਸ਼ਾਨੀਆਂ ਤੇ ਦਿੱਕਤਾਂ ਨੂੰ  ਉਨਾਂ ਦੇ ਧਿਆਨ ਵਿੱਚ ਲਿਆਂਦੀਆਂ । ਇੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹ ਪ੍ਰਸ਼ਾਸਨ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਡਾ. ਸੋਨਾ ਥਿੰਦ ਵੱਲੋਂ ਵੀ ਸੈਲਰ ਐਸੋਸੀਏਸ਼ਨ ਨੂੰ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਪੇਸ਼ ਨਾ ਆਉਣ ਦਾ ਜਿੱਥੇ ਯਕੀਨ ਦਵਾਇਆ ਗਿਆ ਹੈ ਉੱਥੇ ਉਹਨਾਂ ਪਰੇਸ਼ਾਨੀਆਂ ਦਾ ਪਹਿਲਾ ਹੀ ਹੱਲ ਕੱਢ ਦਿੱਤਾ ਗਿਆ ਹੈ ਜਿਸ ਲਈ ਉਹ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਹਨ । ਇਸ ਮੌਕੇ ਤੇ ਐਫਸੀਆਈ ਪੰਜਾਬ ਦੇ ਜੀਐਮ ਸ਼੍ਰੀ ਬੀ.ਸ਼੍ਰੀਨੀਵਾਸਨ ਵੱਲੋਂ ਪ੍ਰਾਈਸ ਮਿਲਰਜ ਦੀਆਂ  ਪਰੇਸ਼ਾਨੀਆਂ ਸੁਣ ਕੇ ਦੂਰ ਕਰਵਾਉਣ ਦਾ ਵਿਸ਼ਵਾਸ ਵੀ ਦਿਵਾਇਆ । ਉਹਨਾਂ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ 80 ਤੋਂ 85% ਤੱਕ ਮਿਲਿੰਗ ਮੁਕੰਮਲ ਹੋ ਚੁੱਕੀ ਹੈ।  ਇਸ ਮੌਕੇ ਰਾਈਸ ਮੇਲਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਸੰਧੂ, ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਕੁਲਦੀਪ ਸਿੰਘ ਸੋਢਾ ਵਲੋਂ ਦਰਬਾਰਾ ਸਿੰਘ ਰੰਧਾਵਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਮੱਖਣ, ਅੰਸ਼ੁਲ ਵਰਮਾ ਵਿਨੋਦ ਗੁਪਤਾ ਯੋਗੇਸ਼ ਬਿਥਰ ਅਤੇ ਹੋਰ ਆਗੂ ਵੀ ਹਾਜ਼ਰ ਸਨ।

 24 April, 2025

ਗਗਨਦੀਪ ਸਿੰਘ ਧਾਲੀਵਾਲ ਨਸ਼ਾ ਮੁਕਤੀ ਮੋਰਚਾ ਅਭਿਆਨ ਦੇ ਜ਼ਿਲਾ ਕੋਆਰਡੀਨੇਟਰ ਬਣੇ

ਫ਼ਰੀਦਕੋਟ, 23 ਅਪ੍ਰੈਲ (ਧਰਮ ਪ੍ਰਵਾਨਾਂ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਅਤੇ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਸਟੇਟ ਵਰਕਿੰਗ ਪ੍ਰੈਂਡੀਡੈਂਟ ਪੰਜਾਬ ਵੱਲੋਂ ਵਾਰ ਆਨ ਡਰੱਗਜ਼ ਤੇ 14 ਜ਼ਿਲ੍ਹਿਆਂ ਅੰਦਰ ਕੋਆਰਡੀਨੇਟਰ ਫ਼ਾਰ ਨਸ਼ਾ ਮੁਕਤੀ ਮੋਰਚਾ ਲਗਾਏ ਹਨ। ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਤੇ ਸਟੇਟ ਵਰਕਿੰਗ ਪ੍ਰੈਂਜੀਡੈਂਟ ਵੱਲੋਂ ਜਾਰੀ ਲਿਸਟ ’ਚ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੂੰ ਜ਼ਿਲਾ ਫ਼ਰੀਦਕੋਟ ਦਾ ਨਸ਼ਾ ਮੁਕਤੀ ਮੋਰਚਾ ਅਭਿਆਨ ਦਾ ਜ਼ਿਲਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਸਬੰਧੀ ਗੱਲਬਾਤ ਕਰਨ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਵਾਸਤੇ ਉਹ ਦਿਨ-ਰਾਤ ਇੱਕ ਕਰਨਗੇ। ਉਨ੍ਹਾਂ ਕਿਹਾ ਪੰਜਾਬ ਅੰਦਰ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਬੜੀ ਸੁਹਿਦਰਤਾ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਖੁਸ਼ੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਵਾਸਤੇ ਆਰੰਭ ਕੀਤੀ ਮੁਹਿੰਮ ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ.ਧਾਲੀਵਾਲ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਲਦ ਸਕਾਰ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਪੰਜਾਬ ਦੀ ਧਰਤੀ ਨੂੰ ਪੂਰੀ ਤਰ੍ਹਾਂ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਨੂੰ  ਸਰਕਾਰ ਦੀ ਮੁਹਿੰਮ ਨੂੰ ਲੋਕ ਮੁਹਿੰਮ ਬਣਾਉਣਾ ਚਾਹੀਦਾ ਹੈ।

 24 April, 2025

ਗਗਨਦੀਪ ਸਿੰਘ ਧਾਲੀਵਾਲ ਨਸ਼ਾ ਮੁਕਤੀ ਮੋਰਚਾ ਅਭਿਆਨ ਦੇ ਜ਼ਿਲਾ ਕੋਆਰਡੀਨੇਟਰ ਬਣੇ

ਫ਼ਰੀਦਕੋਟ, 23 ਅਪ੍ਰੈਲ (ਧਰਮ ਪ੍ਰਵਾਨਾਂ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਅਤੇ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਸਟੇਟ ਵਰਕਿੰਗ ਪ੍ਰੈਂਡੀਡੈਂਟ ਪੰਜਾਬ ਵੱਲੋਂ ਵਾਰ ਆਨ ਡਰੱਗਜ਼ ਤੇ 14 ਜ਼ਿਲ੍ਹਿਆਂ ਅੰਦਰ ਕੋਆਰਡੀਨੇਟਰ ਫ਼ਾਰ ਨਸ਼ਾ ਮੁਕਤੀ ਮੋਰਚਾ ਲਗਾਏ ਹਨ। ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਤੇ ਸਟੇਟ ਵਰਕਿੰਗ ਪ੍ਰੈਂਜੀਡੈਂਟ ਵੱਲੋਂ ਜਾਰੀ ਲਿਸਟ ’ਚ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੂੰ ਜ਼ਿਲਾ ਫ਼ਰੀਦਕੋਟ ਦਾ ਨਸ਼ਾ ਮੁਕਤੀ ਮੋਰਚਾ ਅਭਿਆਨ ਦਾ ਜ਼ਿਲਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਸਬੰਧੀ ਗੱਲਬਾਤ ਕਰਨ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਵਾਸਤੇ ਉਹ ਦਿਨ-ਰਾਤ ਇੱਕ ਕਰਨਗੇ। ਉਨ੍ਹਾਂ ਕਿਹਾ ਪੰਜਾਬ ਅੰਦਰ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਬੜੀ ਸੁਹਿਦਰਤਾ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਖੁਸ਼ੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਵਾਸਤੇ ਆਰੰਭ ਕੀਤੀ ਮੁਹਿੰਮ ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ.ਧਾਲੀਵਾਲ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਲਦ ਸਕਾਰ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਪੰਜਾਬ ਦੀ ਧਰਤੀ ਨੂੰ ਪੂਰੀ ਤਰ੍ਹਾਂ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਨੂੰ  ਸਰਕਾਰ ਦੀ ਮੁਹਿੰਮ ਨੂੰ ਲੋਕ ਮੁਹਿੰਮ ਬਣਾਉਣਾ ਚਾਹੀਦਾ ਹੈ।

 24 April, 2025

ਗਗਨਦੀਪ ਸਿੰਘ ਧਾਲੀਵਾਲ ਨਸ਼ਾ ਮੁਕਤੀ ਮੋਰਚਾ ਅਭਿਆਨ ਦੇ ਜ਼ਿਲਾ ਕੋਆਰਡੀਨੇਟਰ ਬਣੇ

ਫ਼ਰੀਦਕੋਟ, 23 ਅਪ੍ਰੈਲ (ਧਰਮ ਪ੍ਰਵਾਨਾਂ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਅਤੇ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਸਟੇਟ ਵਰਕਿੰਗ ਪ੍ਰੈਂਡੀਡੈਂਟ ਪੰਜਾਬ ਵੱਲੋਂ ਵਾਰ ਆਨ ਡਰੱਗਜ਼ ਤੇ 14 ਜ਼ਿਲ੍ਹਿਆਂ ਅੰਦਰ ਕੋਆਰਡੀਨੇਟਰ ਫ਼ਾਰ ਨਸ਼ਾ ਮੁਕਤੀ ਮੋਰਚਾ ਲਗਾਏ ਹਨ। ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਤੇ ਸਟੇਟ ਵਰਕਿੰਗ ਪ੍ਰੈਂਜੀਡੈਂਟ ਵੱਲੋਂ ਜਾਰੀ ਲਿਸਟ ’ਚ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੂੰ ਜ਼ਿਲਾ ਫ਼ਰੀਦਕੋਟ ਦਾ ਨਸ਼ਾ ਮੁਕਤੀ ਮੋਰਚਾ ਅਭਿਆਨ ਦਾ ਜ਼ਿਲਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਸਬੰਧੀ ਗੱਲਬਾਤ ਕਰਨ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਵਾਸਤੇ ਉਹ ਦਿਨ-ਰਾਤ ਇੱਕ ਕਰਨਗੇ। ਉਨ੍ਹਾਂ ਕਿਹਾ ਪੰਜਾਬ ਅੰਦਰ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਬੜੀ ਸੁਹਿਦਰਤਾ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਖੁਸ਼ੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਵਾਸਤੇ ਆਰੰਭ ਕੀਤੀ ਮੁਹਿੰਮ ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ.ਧਾਲੀਵਾਲ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਲਦ ਸਕਾਰ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਪੰਜਾਬ ਦੀ ਧਰਤੀ ਨੂੰ ਪੂਰੀ ਤਰ੍ਹਾਂ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਨੂੰ  ਸਰਕਾਰ ਦੀ ਮੁਹਿੰਮ ਨੂੰ ਲੋਕ ਮੁਹਿੰਮ ਬਣਾਉਣਾ ਚਾਹੀਦਾ ਹੈ।

 24 April, 2025
  • Facebook
  • Twitter
  • Youtube
  • RSS
  • Pinterest

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ