'ਮੱਥੇ ਹੱਥ ਮਾਰੇ ਵਿਗਿਆਨ' - ਮੇਜਰ ਸਿੰਘ ਬੁਢਲਾਡਾ
'ਸਿਆਣਾ' ਇਕ ਦੂਜੇ ਤੋਂ ਵਧਕੇ,ਇਥੇ ਅਖਵਾਉਂਦਾ ਹਰ ਇਨਸਾਨ ਯਾਰੋ।ਜਿਹਨਾਂ ਦੀ ਅਕਲ ਤੇ ਲੋਕ ਹੱਸਦੇ,ਉਹ ਵੀ ਬਣੇ ਫਿਰਨ ਵਿਦਵਾਨ ਯਾਰੋ।ਇਥੇ ਤਾਂ ਰੂੜੀ ਵਾਦੀ ਲੋਕ ਵੀ,ਸਮਝਣ ਬੜੇ ਮਹਾਨ ਯਾਰੋ।ਇੱਕੀਵੀਂ ਸਦੀ ਹੈਰਾਨ ਪ੍ਰੇਸ਼ਾਨ ਹੋਈ,ਮੱਥੇ ਹੱਥ ਮਾਰੇ ਵਿਗਿਆਨ ਯਾਰੋ।ਮੇਜਰ ਸਿੰਘ ਬੁਢਲਾਡਾ94176 42327