ਨਾਨਕ ਨਾਮ ਚੜਦੀ ਕਲਾ - ਤੇਰੇ ਭਾਣੇ ਸਰਬੱਤ ਦਾ ਭਲਾ
ਜਰਮਨ ਬਿੱਟੂ ਅਰਪਿੰਦਰ ਸਿੰਘ - ਜੋ ਵਹਿਸ਼ੀ ਕਤਲ ਏ ਆਮ ਕਸ਼ਮੀਰ ਵਾਦੀ ਚ, ਹੋਇਆ ਅਤਿ ਨਿੰਦਣਯੋਗ ਏ ! ਮਨੁੱਖਤਾ ਨੂੰ ਮੁਹੱਬਤ ਕਰਨ ਵਾਲਿਆਂ ਲਈ ਬੜਾ ਕਸ਼ਟਮਈ ਦ੍ਰਿਸ਼ ਸੀ ਕਿ ਕੋਈ ਭੈਣ ਲਾਸ਼ ਕੋਲ ਬੈਠੀ ਵਿਰਲਾਪ ਕਰ ਰਹੀ ਏ ! ਇਹੋ ਜਿਹੇ ਘਿਨਾਉਣੇ ਕਾਰਿਆਂ ਪਿੱਛੇ ਹੈ ਤੇ ਰਾਜਨੀਤੀ ਓਹ ਭਾਵੇਂ ਕਿਸੇ ਵੀ ਮੁਲਕ ਦੀ ਹੋਵੇ ! ਧਰਮ ਪੁੱਛ ਕੇ ਗੋਲੀ ਮਾਰਨ ਵਾਲਿਆਂ ਦਰਿੰਦਿਆਂ ਨੂੰ ਪੱਟੀਆਂ ਪੜਾਉਣਾ ਵਾਲੇ ਲੋਕ ਕੋਈ ਹੋਰ ਨਹੀਂ ਰਾਜਨੀਤਕ ਈ ਨੇ ! ਜਦੋਂ ਧਰਮ ਦੇ ਨਾਂ ਤੇ ਗੰਦੀ ਰਾਜਨੀਤੀ ਕਰਾਂਗੇ ਤਾਂ ਵੈਣ ਪੈੰਦੇ ਕਹਿਣਗੇ ! ਪਰ ਉਹਨਾਂ ਨੂੰ ਕੀ ਹਿੰਦੂ ਸਿੱਖ ਮੁਸਲਮਾਨਾਂ ਨਾਲ ਜਿੰਨਾਂ ਸਿਵਿਆਂ ਤੇ ਮੰਡੇ ਸੇਕਣੇ ਨੇ !
ਜੋ ਨਫ਼ਰਤ ਮੀਡੀਆ ਤੇ ਸਰਕਾਰਾਂ ਸਾਡੇ ਖੋਪੜ ਚ, ਤੁੰਨ ਰਹੀਆਂ ਨੇ ਉਹਨਾਂ ਤੋ ਪਰੇ ਦਿਮਾਗ਼ ਦੇ ਕਵਾੜ ਖੋਲ ਕੇ ਸੋਚਣ ਦੀ ਲੋੜ ਏ ! ਇਹ ਘਟਨਾ ਐਨ ਓਦੋ ਵਾਪਰੀ ਏ ਜਦੋਂ ਅਮਰੀਕਾ ਦਾ ਨਿੱਕਾ ਸਰਪੰਚ ਹਿੰਦੋਸਤਾਨ ਦੇ ਦੌਰੇ ਤੇ ਹੈ ! ਅਮਰੀਕਾ ਦਾ ਉੱਪ ਰਾਸ਼ਟਰਪਤੀ ਜੇ ਡੀ ਵੈਂਸ ਤਾਜ ਮਹਿਲ ਗਾੜੀ ਮੂਰਤਾਂ ਖਿਚਾ ਰਿਹਾ ਹੈ ਤੇ ਕਸ਼ਮੀਰ ਚ, ਧਰਮ ਪੁੱਛਕੇ ਗੋਲੀਆ ਮਾਰੀਆਂ ਜਾ ਰਹੀਆਂ ਹਨ ! ਹੁਣ ਉਹ ਟਵੀਟ ਕਰੇਗਾ ਕਿ ਕਾਸ਼ ਮੈ ਹਿੰਦੋਸਤਾਨ ਨਾ ਜਾਂਦਾ ਤੇ ਅਣਹੋਣੀ ਟੱਲ ਜਾਂਦੀ ! ਬੱਸ ! ਪਰ ਤੁਰ ਗਿਆ ਨੂੰ ਕੋਣ ਮੋੜੇਗਾ ਤੇ ਬਚੇ ਜੀਆਂ ਦੇ ਜ਼ਖ਼ਮ ਕੌਣ ਭਰੇਗਾ !
ਯਾਦ ਰਹੇ ਕੁਹ ਵਰੇ ਪਹਿਲਾਂ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਕਲਿੰਟਨ ਭਾਰਤ ਦੇ ਦੌਰੇ ਤੇ ਆਇਆ ਸੀ ਤਾਂ ਚਿੱਟੀ ਸਿੰਘਪੁਰਾ ਵਿੱਚ ਵੀ ਬੇਗੁਨਾਹ ਲੋਕਾਂ ਨੂੰ ਗੰਦੀ ਰਾਜਨੀਤੀ ਨਿਗਲ ਗਈ ਸੀ ! ਫਰਕ ਓਦੋਂ ਏਨਾਂ ਸੀ ਕਿ ਗੋਲੀ ਧਰਮ ਪੁੱਛ ਨਹੀਂ ਸਰੂਪ ਵੇਖ ਕਿ ਮਾਰੀ ਗਈ ਸੀ ਤੇ ਮਰਨ ਵਾਲੇ ਸਿੱਖੀ ਸਰੂਪ ਵਾਲੇ ਸਿੱਖ ਸਨ !
ਏਸੇ ਤਰਾਂ ਹੀ ਅਸਟਰੇਲੀਅਨ ਪਾਦਰੀ ਸਟੀਫਨ ਨੂੰ ਬੱਚਿਆਂ ਸਮੇਤ ਬੇਰਹਿਮੀ ਨਾ ਜਿੰਓੰਦਿਆਂ ਸਾੜ ਦਿੱਤਾ ਗਿਆ ਸੀ ! ਮਣੀਪੁਰ ਵਿੱਚ ਇਸਾਈ ਔਰਤਾਂ ਨੂੰ ਨਿਰਵਸਤਰ ਕਰਕੇ ਸੜਕਾਂ ਤੇ ਘੁਮਾਇਆ ਗਿਆ ਤੇ ਇਸਾਈ ਨੌਜਵਾਨਾਂ ਬੇਰਹਿਮੀ ਨਾਲ ਜਿੰਓਦੇ ਸਾੜ ਦਿੱਤਾ ਗਿਆ ! ਭਾਵ ਵੱਖ ਵੱਖ ਵਹਿਸ਼ੀ ਕਾਰਨਾਮਿਆਂ, ਵਿੱਚ ਧਰਮ ਗਾਇਬ ਹੈ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਹੈ ! ਸਪੱਸ਼ਟ ਅੱਤਵਾਦ ਹੈ ! ਕਿੰਓ ਕਿ ਕਿਸੇ ਵੀ ਧਰਮ ਵਿੱਚ ਆਸਥਾ ਰੱਖਣ ਵਾਲਾ ਸ਼ਖਸ ਐਸਾ ਭਿਅੰਕਰ ਕਰਮ ਕਰ ਹੀ ਨਹੀਂ ਸਕਦਾ !
ਖੈਰ ਮਰਨ ਵਾਲਾ ਹਿੰਦੂ, ਸਿੱਖ, ਮੁਸਲਮਾਨ, ਇਸਾਈ ਜਾਂ ਕਿਸੇ ਹੋਰ ਦੀਨ ਧਰਮ ਨੂੰ ਮੰਨਣ ਵਾਲਾ ਕਿੰਓ ਨਾ ਹੋਵੇ ਪਹਿਲਾਂ ਇਨਸਾਨ ਹੈ ਤੇ ਹੁਣ ਵੀ ਇਨਸਾਨੀਅਤ ਦੇ ਦੁਸ਼ਮਣਾਂ ਨੇ ਆਪਣਾ ਕਲੰਕਿਤ ਚਿਹਰਾ ਇੱਕ ਵਾਰ ਫੇਰ ਵਿਖਾ ਦਿੱਤਾ ਹੈ ! ਹਿੰਦੋਸਤਾਨ ਦਾ ਗੋਦੀ ਮੀਡੀਆ ਇੱਕ ਵਾਰ ਫੇਰ ਫ਼ਿਰਕਾਪ੍ਰਸਤੀ ਦਾ ਗੰਦਾ ਨਾਚ ਨੱਚ ਰਿਹਾ ਹੈ ਤੇ ਭ੍ਰਿਸ਼ਟ ਰਾਜਨੇਤਾ ਲਾਸ਼ਾਂ ਤੇ ਮੰਡੇ ਸੇਕਣ ਚ, ਰੁੱਝੇ ਹੋਏ ਨੇ ! ਧਰਮ ਪੁੱਛ ਕੇ ਗੋਲੀ ਮਾਰਨ ਦਾ ਰੌਲਾ ਪਾਉਣ ਵਾਲੇ ਇਹ ਕਿੰਓ ਨਹੀ ਦਸਦੇ ਕਿ ਮਰਨ ਵਾਲਿਆਂ ਚ, ਅੱਧਿਓ ਵੱਧ ਸੋਲਾਂ ਮੁਸਲਮਾਨ ਹਨ ! ਇਹਦਾ ਮਤਲਬ ਕਿ ਧਰਮ ਦੱਸ ਕਿ ਗੋਲੀ ਖਾਣ ਵਾਲੇ ਦਸ ਬੰਦੇ ਬਾਕੀ ਸੋਲਾਂ ਬੰਦੇ ਈ ਨਹੀਂ ! ਆਹ ਸਿਆਸਤ ਸਮਝਣ ਦੀ ਲੋੜ ਆ ! ਚੇਤਾ ਆ ਗਿਆ ਫਲਸਤੀਨ ਜਾਂ ਸ਼ਾਇਦ ਗਾਜਾ ਪੱਟੀ ਨੇੜੇ ਕੋਈ ਘਟਨਾ ਵਾਪਰ ਗਈ ਪੱਤਰਕਾਰ ਨੇ ਕਿਹੇ ਨੇਤਾ ਨੂੰ ਪੁੱਛਿਆ, “ਸਰ ਕਿੰਨੇ ਲੋਕ ਮਰੇ ? “ਕਹਿੰਦਾ ਜੀ ਤੇਰਾਂ ਬੰਦੇ ਤੇ ਪੰਜ ਯਹੂਦੀ ਮਰਗੇ” ! ਇਹ ਆ ਰਾਜ ਨੀਤੀ ਇੱਕ ਫਿਰਕੇ ਨੂੰ ਖੁਸ਼ ਕਰਨ ਦੀ !
ਅਕਾਲ ਪੁਰਖ ਅਲਾਹ ਪਰਮੇਸ਼ਰ ਵਿਛੜੀਆਂ ਰੂਹਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ !
ਹੋਈਆਂ ਭੁੱਲਾਂ ਦੀ ਖਿਮਾ ਜੀ
ਬਿੱਟੂ ਅਰਪਿੰਦਰ ਸਿੰਘ
ਜਰਮਨ
#PAHALGAM TERROR ATTACK
If names were checked before being shot, there wouldn’t be 15 Muslims out of the 26 shot dead. The Main stream media are equal partners with the right wing in the promotion of communal hate.
This is The Complete list of Persons who lost their lives in Pahalgam Terror Attack,which has been on India TV News.👇🏼
1-Mohammed Asif UP.
2 - Anis Qureshi UP.
3 -Faisal Khan Delhi .
4 -Salim Baig Rajasthan.
5 - Anil Roy Bihar.
6 - Ramesh Yadav UP.
7- Pradeep Mishra UP
8 - Arif Qureshi UP .
9 -Praveen Thakur Haryana.
10 - Jameel Ahmed Punjab.
11 - Suresh Kumar Delhi.
12 - Mohsin Shaikh Maharashtra.
13 -Afzal Ansari Bihar.
14- Manju Sharma Rajasthan.
15- Deepak Varma UP.
16 - Nazim Khan UP.
17 - Sunil Gupta Bihar.
18- Aslam Mirza Gujarat.
19 - Rakesh Yadav MP.
20-Sharif Shaikh Maharashtra.
21- Shahid Hussain Delhi .
22-Riyaz Ahmed Jammu .
23 - Meenaxi Tripathi UP.
24 - Salim Khan UP .
25 - Neeraj Varma Haryana .
26- Irshad Khan Delhi.
Out of 26 dead 15 are Muslim Names,this exposes Godi Media who are shouting since last one day that before killing names were asked and then Killed.
Govt should note of this Fake News Channels and action should be taken.Godi Media is Working as most influential means to Spread Hate and Riots .
Information Courtesy Prashant Nahata.
27 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਗਿਆਨੀ ਸੁੱਖਨਰੰਜਨ ਸਿੰਘ ਸੁੰਮਨ ਦਾ ਢਾਡੀ ਜੱਥਾ ਹਾਜਰੀ ਭਰੇਗਾ।
ਹਮਬਰਗ (ਅਮਰਜੀਤ ਸਿੰਘ ਸਿੱਧੂ) ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਐਤਵਾਰ ਨੂੰ ਹਫਤਾਵਾਰੀ ਸਮਾਗਮਾਂ ਮਨਾਏ ਜਾਣਗੇ, ਜਿਨ੍ਹਾਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿੱਚ ਪੰਥ ਦੇ ਮਹਾਨ ਢਾਡੀ ਗਿਆਨੀ ਸੁੱਖਨਰੰਜਨ ਸਿੰਘ ਸੁੰਮਨ ਦਾ ਢਾਡੀ ਜੱਥਾ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕਰੇਗਾ। ਗੱਲਬਾਤ ਕਰਦਿਆਂ ਗੁਰੂਘਰ ਦੇ ਗ੍ਰੰਥੀ ਭਾਈ ਹਰਭਜਨ ਸਿੰਘ ਤੇ ਪ੍ਰਬੰਧਕ ਕਮੇਟੀ ਵੱਲੋਂ ਸਮੂੰਹ ਸੰਗਤਾਂ ਨੂੰ ਗੁਰੂ ਘਰ ਪਹੁੰਚ ਕੇ ਨਤਮਸਤਕ ਹੋਣ ਦੀ ਬੇਨਤੀ ਕੀਤੀ ।